ਇਨਕਲਾਬੀ ਗੀਤ

PENDU

Elite
[font=verdana,arial,helvetica,sans-serif]ਇਨਕਲਾਬੀ ਗੀਤ[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਮੈਂ ਬਾਲ ਇੱਕ ਛੋਟਾ ਭੁੱਖ ਦਾ ਸਤਾਇਆ[/font]
[font=verdana,arial,helvetica,sans-serif] [/font][font=verdana,arial,helvetica,sans-serif]ਰੋਂਦਾ ਦੁੱਧ ਲਈ ਮਾਂ ਦੇ ਕੋਲ ਆਇਆ[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਮਾਂ ਦੇ ਥਣਾਂ ਤੇ ਕਈ ਦੰਦੀਆਂ ਵੱਢੀਆਂ[/font]
[font=verdana,arial,helvetica,sans-serif] [/font][font=verdana,arial,helvetica,sans-serif]ਦੁੱਧ ਨਹੀਂ ਸੁੱਕੇ ਥਣਾਂ ਵਿੱਚੋਂ ਖੂਨ ਆਇਆ[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਮੈਂ ਪੁੱਛਦਾ ਮਾਂ ਨੂੰ ਦੁੱਧ ਕਿੱਥੇ ਗਿਆ?[/font]
[font=verdana,arial,helvetica,sans-serif] [/font][font=verdana,arial,helvetica,sans-serif]ਮਾਂ ਕਹੇ, ਸਰਮਾਏਦਾਰਾਂ ਦੀਆਂ ਗੋਗੜਾਂ ਚ ਗਿਆ![/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਸੋਟੀ ਮਾਰਦਾ ਮਾਂ ਦੇ ਕਿ ਝੂਠ ਬੋਲਦੀ[/font]
[font=verdana,arial,helvetica,sans-serif] [/font][font=verdana,arial,helvetica,sans-serif]ਮਾਂ ਮੇਰੇ ਹੱਥਾਂ ਵਿੱਚ ਬੰਦੂਕ ਦੇਕੇ ਤੋਰਦੀ[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਪਾੜਕੇ ਚੁੰਨੀ ਥਣਾਂ ਦੇ ਖੂਨ ਨਾਲ ਰੰਗਕੇ[/font]
[font=verdana,arial,helvetica,sans-serif] [/font][font=verdana,arial,helvetica,sans-serif]ਲਾਲ ਝੰਡਾ ਬਣਾ ਦਿੱਤਾ ਸੋਟੀ ਉੱਤੇ ਟੰਗਕੇ[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਝੱਟ ਜੁਆਨ ਹੋਇਆ ਪਰ ਸਾਥੀ ਨਾ ਕੋਈ[/font]
[font=verdana,arial,helvetica,sans-serif] [/font][font=verdana,arial,helvetica,sans-serif]ਬਾਝ ਭਰਾਵਾਂ ਮਾਰਿਆ ਮੇਰੇ ਨਾਲ ਉਹ ਹੋਈ[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਮੈਂ ਇਕੱਲਾ ਉਹਨਾਂ ਦੇ ਝੁੰਡ ਕਈ ਹਜਾਰ[/font]
[font=verdana,arial,helvetica,sans-serif] [/font][font=verdana,arial,helvetica,sans-serif]ਮੇਰੀ ਬੰਦੂਕ ਦੇਖਕੇ ਤੋਪਾਂ ਕਰੀ ਫਿਰਦੇ ਤਿਆਰ[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਬੰਦੂਕ ਤੋੜਕੇ ਮੇਰਾ ਖੂਨ ਖਿੰਡਾਇਆ ਧਰਤੀ ਉੱਤੇ[/font]
[font=verdana,arial,helvetica,sans-serif] [/font][font=verdana,arial,helvetica,sans-serif]ਸਾੜਿਆ ਕਿਸੇ ਨਾ ਲਾਸ਼ ਰੁਲੇ ਧਰਤੀ ਉੱਤੇ[/font]
[font=verdana,arial,helvetica,sans-serif] [/font][font=verdana,arial,helvetica,sans-serif] [/font]
[font=verdana,arial,helvetica,sans-serif] [/font][font=verdana,arial,helvetica,sans-serif]ਮਰਿਆ ਹਾਂ ਤਸੱਲੀ ਨਾਲ ਇਨਕਲਾਬੀ ਬੀਜ ਲਾਕੇ[/font]
[font=verdana,arial,helvetica,sans-serif] [/font][font=verdana,arial,helvetica,sans-serif]ਮੇਰਾ ਬਦਲਾ ਯਾਰ ਲੈਣਗੇ ਸਰਕਾਰਾਂ ਨੂੰ ਢਾਹਕੇ[/font]​
 
Top