ਇਤਿਹਾਸ

*Sandeep*

Mast malang
ਉਹ ਮੈਨੂੰ ਪੁੱਛ ਰਹੀ ਸੀ
ਤੂੰ ਕਵਿਤਾਵਾਂ ਕਿਉ ਲਿਖਦਾਂ
ਮੈਂ ਕਿਹਾ ਕਮਲੀਏ
ਤਰਸਣਗੀਆਂ
ਇਹ ਹਵਾਵਾਂ, ਚੰਨ੍ਹ, ਤਾਰਿਆਂ ਦੀਆਂ ਦੇਹਾਂ
ਤੈਨੂੰ ਇਤਿਹਾਸ ਚ ਛੱਡ ਕੇ ਜਾ ਰਿਹਾਂ .........................ਦਿਲਪ੍ਰੀਤ​
 
Top