ਇਤਬਾਰ

Tejjot

Elite
ਗੱਲਾਂ ਤੇਰੀਆਂ ਤੇ ਹੁਣ ਇਤਬਾਰ ਨਹੀਂ
ਕਰਨਾ ਤੇਜੀ ਨੇ ਤੈਨੂੰ ਹੁਣ ਪਿਆਰ ਨਹੀਂ
ਜਾ ਹੋ ਜਾ ਦੂਰ ਨਾ ਛੇੜ ਕੋਈ ਗੱਲ ਪੁਰਾਣੀ
ਰੱਖ ਕੋਲ ਆਪਣੇ ਕਿਸੇ ਹੋਰ ਨੂੰ ਪਉ ਸੁਣਾਨੀ @ਤੇਜੀ
 
Top