UNP

ਇਕੱਲੇ ਰਹਿਣ ਦੀ ਆਦਤ

Go Back   UNP > Poetry > Punjabi Poetry

UNP Register

 

 
Old 07-Jul-2012
-=.DilJani.=-
 
Heart ਇਕੱਲੇ ਰਹਿਣ ਦੀ ਆਦਤ

ਮਨ ਨੂੰ ਸਮਝਾ ਲੈ ਚੰਗਾ ਰਹੇਗਾ,
ਦਿਲ ਨੂੰ ਪੱਥਰ ਬਣਾ ਲੈ ਚੰਗਾ ਰਹੇਗਾ ।
ਇਹ ਦੁਨੀਆਂ ਨਾ ਸਮਝਦੀ ਪਿਆਰ ਦਾ ਮਤਲਬ ,
ਦੁੱਖਾਂ ਦੇ ਨਾਲ ਸਾਂਝ ਪਾ ਲੈ ਚੰਗਾ ਰਹੇਗਾ ।
ਇੱਥੇ ਕੋਈ ਨਹੀਂ ਤੇਰਾ ,
ਇਕੱਲੇ ਰਹਿਣ ਦੀ ਆਦਤ ਪਾ ਲੈ ਚੰਗਾ ਰਹੇਗਾ......


_________
Unknown

 
Old 07-Jul-2012
3275_gill
 
Re: ਇਕੱਲੇ ਰਹਿਣ ਦੀ ਆਦਤ


Post New Thread  Reply

« ਅੱਜ ਤੇਰੀਆਂ ਰਾਹਾਂ ਨੂੰ ਇਹ ਕਹਿ ਚੱਲੇ | ਕਿਸੇ ਹੋਰ ਤੇ ਇਤਬਾਰ »
X
Quick Register
User Name:
Email:
Human Verification


UNP