ਇਕ ਵਾਰ ਉਸ ਨੂੰ ਬੁਲਾ ਲੇਦਾ ਤਾ ਚੰਗਾ ਸੀ

ਕੱਚੇਆ ਨੂੰ ਤੁਨਕਾ ਲੈਦਾ ਤਾ ਚੰਗਾ ਸੀ
ਜੇ ਮਹਿੰਗਾ ਵਰਾ ਬਚਾ ਲੇਦਾ ਤਾ ਚੰਗਾ ਸੀ
ਜਿਹਨਾ ਪਿਛੈ ਲੱਗ ਕੇ ਪਿਛੈ ਰਿਹ ਗਿਆ ਤੂੰ
ਊਹਨਾ ਨੂੰ ਪਿਛੈ ਲਾ ਲੇਦਾ ਤਾ ਚੰਗਾ ਸੀ
ਲੌਕਾ ਦੀਆ ਗੱਲਾ ਸੁਣ ਕੇ ਸਾਰ ਲਿਆ
ਖੁਦ ਵੀ ਇਸ਼ਕ ਕਮਾ ਲੈਦਾ ਤਾ ਚੰਗਾ ਸੀ
ਉਹ ਮੁੜ ਕੇ ਭਾਵੇ ਜਿੰਦਗੀ ਚ ਨਾ ਟੱਕਰੇ
ਉਹ ਫੌਟੌ ਇਕ ਖਿੱਚਾ ਲੇਦਾ ਤਾ ਚੰਗਾ ਸੀ
ਵੱਧ ਤੌ ਵੱਧ ਅੱਗੇਉ ਜਵਾਬ ਮਿਲ ਜਾਦਾ
ਇਕ ਵਾਰ ਉਸ ਨੂੰ ਬੁਲਾ ਲੇਦਾ ਤਾ ਚੰਗਾ ਸੀ

unknown writer
 
Top