ਇਕ ਮਿਲਦਾ ਤੇ ਪਿਹਲਾ ਗੁਆਚ ਜਾਂਦਾ

wahidpuria

Active member
ਇਕ ਮਿਲਦਾ ਤੇ ਪਿਹਲਾ ਗੁਆਚ ਜਾਂਦਾ
ਖੁਸ਼ੀ ਮਿਲਦੀ ਨੀ ਅਜੇ ਦਿਲ ਫਿਰ ਤੋਂ ਟੁੱਟ ਜਾਂਦਾ
ਖਾਮੀ ਮੇਰੇ ਵਿਚ ਹੀ ਹੋਣੀ ਕੋਈ ਪਤਾ ਲੱਗ ਗਿਆ ਮੈਨੂ
ਬਾਕੀ ਸੱਬ ਠੀਕ ਆਪਣੀ ਥਾਂ ਤੇ ਹਰ ਵਾਰ ਰਵੀ ਹੀ ਗਲਤ ਬੋਲ ਜਾਂਦਾ

WaHidPuria raVi
 
Top