UNP

ਇਕ ਖਾਮੋਸ਼ ਰਾਹ

Go Back   UNP > Poetry > Punjabi Poetry

UNP Register

 

 
Old 18-Oct-2011
Birha Tu Sultan
 
ਇਕ ਖਾਮੋਸ਼ ਰਾਹ

ਇਕ ਖਾਮੋਸ਼ ਰਾਹ ਤੇ ਤੁਰਨ ਲੱਗਿਆ ਹਾਂ
ਚੀਕ ਚਿਹਾੜਾਂ ਪਾਉਦੀਆ ਸੱਧਰਾ ਦਾ ਹਜੂਮ ਇਕੱਠਾ ਕਰਕੇ
ਸੰਗ ਲਏ ਨੇ ਕੁਝ ਦੁੱਖ ਯਾਰ ਆਪਣੇ ਪੁਰਾਣੇ
ਚੁਕੀਆ ਨੇ ਲਾਸ਼ਾ ਮੋਇਆ ਸੁਪਨਿਆ ਦੀਆ ਤੇ
ਲੱਦ ਦਿਤੀਆ ਨੇ ਸੋਚਾਂ ਦੇ ਘੋੜਿਆ ਤੇ
ਹੋਣ ਲੱਗਿਆ ਹਾਂ ਮੈਂ ਵਿਦਾ ਆਪਣੀ ਮੰਜਿਲ ਵੱਲ
ਆਉ ਯਾਰੋ ਘੁੱਟ ਸਿਨੇ ਨਾਲ ਲਾ ਲੋ ਇਕ ਵਾਰੀ
ਕਿਉਕਿਂ ਮੈਂ ਇਹ ਸੀਤ ਸਫ਼ਰ ਤੈਅ ਕਰਨਾ ਏ
ਤੁਹਾਡੀਆ ਗਲਵਕੜੀਆ ਦੇ ਨਿੱਘ ਨਾਲ....

 
Old 19-Oct-2011
*Sippu*
 
Re: ਇਕ ਖਾਮੋਸ਼ ਰਾਹ

super hit

 
Old 19-Oct-2011
Jagpal Ramgarhia
 
Re: ਇਕ ਖਾਮੋਸ਼ ਰਾਹ

owesome brother.............

 
Old 19-Oct-2011
Birha Tu Sultan
 
Re: ਇਕ ਖਾਮੋਸ਼ ਰਾਹ

sukriya dosto

 
Old 20-Oct-2011
manubhullar
 
Re: ਇਕ ਖਾਮੋਸ਼ ਰਾਹ

very nice

 
Old 20-Oct-2011
jaswindersinghbaidwan
 
Re: ਇਕ ਖਾਮੋਸ਼ ਰਾਹ

bahut khoob

 
Old 21-Oct-2011
Birha Tu Sultan
 
Re: ਇਕ ਖਾਮੋਸ਼ ਰਾਹ

dhanwad ji saria da

 
Old 27-Oct-2011
binder77
 
Re: ਇਕ ਖਾਮੋਸ਼ ਰਾਹ

very nice

Post New Thread  Reply

« ohde naal sada ena ku hi c,,,,, | ਜ਼ਰੂਰੀ ਤਾਂ ਨਹੀ ..Gurmukh dhiman (Guri) »
X
Quick Register
User Name:
Email:
Human Verification


UNP