ਇਕ ਕੋੜਾ ਸਚ

::: Kamena Jatt :::

Music Is My Work & Life
ਇਕ ਕੋੜਾ ਸਚ---------

ਲਕ ਤੇ ਪੇੰਟ ਨਹੀ ਖੜਦੀ, ਕਹਨਗੇ ਬੋਡੀ ਬਨਾਈ ਆ..
ਫੋਟੋ ਕੁੜੀ ਦੀ facebook ਤੇ ਪਾਕੇ, ਕਹਨਗੇ ਥੋਡੀ ਭਰਜਾਈ ਆ..
ਸ਼ਕਲ ਨਹੀ ਦੇਖਦੇ ਅਪਨੀ, ਪਿਓ ਨੂ ਕੇਹ ਬੁਢਾ ਬੋਲੋਉਂਦੇ ਨੇ..
ਸਕੀ ਭੇਣ ਦਾ ਮੋਹ ਨਹੀ ਕਰਦੇ, facebook ਤੇ ਭੇਣਾ ਬਨੋਉਦੇ ਨੇ..
ਭਗਤ ਸਿੰਘ ਦੀਆ ਗੱਲਾ ਕਰਦੇ, ਓਹ ਸਾਰੇ ਨੇ ਪੀਠੂ ਸਰਕਾਰਾ ਦੇ..
ਗੁਰੂਆ ਪੀਰਾ ਦੀ ਧਰਤੀ ਤੇ, ਅੱਜਕਲ ਮੁੱਲ ਪੈਦੇ ਨਾਰਾ ਦੇ..

________________
UNKNOWN
 

Arun Bhardwaj

-->> Rule-Breaker <<--
budda.gif
sahi gall bai eh
budda.gif
janta da dimag kharb kita hoya FB ne...
 
Top