UNP

ਆਖ਼ਰ ਪਿਆ ਏ ਜਾਣਾ ਫ਼ਰੰਗੀਆਂ ਨੂੰ

Go Back   UNP > Poetry > Punjabi Poetry

UNP Register

 

 
Old 29-Aug-2016
BaBBu
 
ਆਖ਼ਰ ਪਿਆ ਏ ਜਾਣਾ ਫ਼ਰੰਗੀਆਂ ਨੂੰ

ਆਖ਼ਰ ਪਿਆ ਏ ਜਾਣਾ ਫ਼ਰੰਗੀਆਂ ਨੂੰ,
ਕਿਵੇਂ ਛੱਡ ਕੇ ਦੇਸ ਨੂੰ ਸੂਰ ਗਏ ਨੇ ।
ਟੋਟੇ ਕਰ ਗਏ ਜਾਂਦਿਆਂ ਬੰਦਿਆਂ ਦੇ,
ਫ਼ਿਰਕਾਬੰਦੀ ਦੇ ਛੱਡ ਨਸੂਰ ਗਏ ਨੇ ।

ਛੱਡ ਗਏ ਨੇ ਟੋਲੀ ਇਕ ਟੋਡੀਆਂ ਦੀ,
ਭਾਵੇਂ ਸੈਂਕੜੇ ਕੋਹ ਉਹ ਦੂਰ ਗਏ ਨੇ ।
ਤੰਗ ਖ਼ਲਕਤ ਨੂੰ ਕਰਨ, ਫਤੂਰ ਪਾਵਣ,
ਦੇ ਇਹਨਾਂ ਨੂੰ ਇਹ ਮਨਸ਼ੂਰ ਗਏ ਨੇ ।

Post New Thread  Reply

« ਪਾਕਿਸਤਾਨ ਮਕਾਨ ਇਕ ਬਣ ਗਿਆ ਏ | ਇਕ ਦਿਲ ਤੇ ਲੱਖ ਸਮਝਾਉਣ ਵਾਲੇ »
X
Quick Register
User Name:
Email:
Human Verification


UNP