UNP

ਆਸ਼ਿਕ਼ ਹੀ ਕਿਓਂ

ਇੱਕ ਆਸ਼ਿਕ਼ ਹੀ ਕਿਓਂ ਗੀਤਾਂ ਦਾ ਲਿਹਾਜ਼ ਬਣਕੇ ਰਹਿ ਗਿਆ, ਜਿਹਨਾਂ ਆਸ਼ਿਕ਼ੀ ਨੀਂ ਕੀਤੀ ਉਹਨਾਂ ਦਾ ਵੀ ਗੀਤ ਬਣਾ ਦਈਏ, .....


Go Back   UNP > Poetry > Punjabi Poetry

UNP

Register

 
Old February 19th, 2012
Rabb da aashiq
 
Arrow ਆਸ਼ਿਕ਼ ਹੀ ਕਿਓਂ

ਇੱਕ ਆਸ਼ਿਕ਼ ਹੀ ਕਿਓਂ ਗੀਤਾਂ ਦਾ ਲਿਹਾਜ਼ ਬਣਕੇ ਰਹਿ ਗਿਆ,
ਜਿਹਨਾਂ ਆਸ਼ਿਕ਼ੀ ਨੀਂ ਕੀਤੀ ਉਹਨਾਂ ਦਾ ਵੀ ਗੀਤ ਬਣਾ ਦਈਏ,
ਸੰਧੂ ਰੁੱਸ ਹੀ ਨਾਂ ਜਾਣ ਕਿਤੇ ਤੇਰੀ ਸੋਚ ਨਾਲ ਰਹਿੰਦੇ ਬਾਕੀ,
ਜਿਹਨਾਂ ਦਾ ਲੱਗਿਆ ਨੀਂ ਕਿਤੇ, ਓਹਨਾਂ ਦਾ ਵੀ ਦਿਲ ਲਵਾ ਦਈਏ...

ਅੱਖਾਂ ਖੁੱਲੀਆਂ, ਨੇਹਰਾ ਚੁਫੇਰੇ, ਪਿਆ ਸੋਚਾਂ ਓਹਦੇ ਬਾਰੇ
ਜੋ ਸੋਚ ਰਹੀ ਸੀ ਪਈ ਕਿਤੇ ਲੰਘਦੇ ਪਲਾਂ ਨੂੰ ਚਿਣ-ਚਿਣ ਕੇ
ਕਿ ਇੱਕ ਦਿਨ ਮਾਹੀ ਰਾਜੇ ਮੈਨੂੰ ਲੈਣ ਵੀ ਆਉਣਾ ਏਂ
ਉਮਰ ਵਧਾ ਓਹ ਰਹੀ ਹੈ, ਯਾਰੋ ਦਿਨਾਂ ਨੂੰ ਗਿਣ-ਗਿਣ ਕੇ
ਪਾਉਣਾ ਸ਼ਗਨਾਂ ਵਾਲਾ ਚੂੜਾ, ਤੇ ਜੋੜਾ ਸੁਹਾਗ ਦਾ ਵੀ..
ਪਊ ਸਵਾਉਣਾ ਓਹਨੂੰ ਮੇਰੇ ਲਈ, ਅੱਖਾਂ ਨਾਲ ਮਿਣ-ਮਿਣ ਕੇ

Gurjant Singh


 
Old February 19th, 2012
jaswindersinghbaidwan
 
Re: ਆਸ਼ਿਕ਼ ਹੀ ਕਿਓਂ

nice..

 
Old February 19th, 2012
#m@nn#
 
Re: ਆਸ਼ਿਕ਼ ਹੀ ਕਿਓਂ

kaimz

 
Old February 19th, 2012
Xx_Arsh_Mani_xX
 
Re: ਆਸ਼ਿਕ਼ ਹੀ ਕਿਓਂ


 
Old February 19th, 2012
mazmarizer
 
Re: ਆਸ਼ਿਕ਼ ਹੀ ਕਿਓਂ

Bohot Vadiya Ji

 
Old February 19th, 2012
~Kamaldeep Kaur~
 
Re: ਆਸ਼ਿਕ਼ ਹੀ ਕਿਓਂ

nice1

 
Old February 20th, 2012
Rabb da aashiq
 
Re: ਆਸ਼ਿਕ਼ ਹੀ ਕਿਓਂ

Bahut-Bahut mehrbani sabhna di ji.....

 
Old February 21st, 2012
$hokeen J@tt
 
Re: ਆਸ਼ਿਕ਼ ਹੀ ਕਿਓਂ

vadiya ji

 
Old February 22nd, 2012
Rabb da aashiq
 
Re: ਆਸ਼ਿਕ਼ ਹੀ ਕਿਓਂ

dhanvaad veer ji
UNP