ᎶuᏒᎥ jᎪsᎳᎪᏞ
Prime VIP
ਮਜਬੂਰੀ ਪਿਆਰ ਵਿੱਚ ਆਵੇ ਆਸ਼ਿਕ ਤਾਂ ਮਰਦਾ,
ਯਾਰ ਸਾਥ ਨਾ ਨਿਭਾਵੇ ਆਸ਼ਿਕ ਤਾਂ ਮਰਦਾ,
ਕਦੇ ਮਰਦਾ ਨਾ ਆਸ਼ਿਕ ਮੌਤ ਆਪਣੀ,
ਕੋਈ ਸਾਹਿਬਾ ਬਣ ਮਰਵਾਵੇ ਆਸ਼ਿਕ ਤਾਂ ਮਰਦਾ........
ਯਾਰ ਸਾਥ ਨਾ ਨਿਭਾਵੇ ਆਸ਼ਿਕ ਤਾਂ ਮਰਦਾ,
ਕਦੇ ਮਰਦਾ ਨਾ ਆਸ਼ਿਕ ਮੌਤ ਆਪਣੀ,
ਕੋਈ ਸਾਹਿਬਾ ਬਣ ਮਰਵਾਵੇ ਆਸ਼ਿਕ ਤਾਂ ਮਰਦਾ........