ਆਸ

[Gur-e]

Prime VIP
ਪਲਕਾਂ ਦੀਆਂ ਛਾਵਾਂ,ਤੇਰੇ ਵਾਸਤੇ
ਮੇਰੇ ਦਿਲ ਦੀਆਂ ਥਾਵਾਂ,ਤੇਰੇ ਵਾਸਤੇ
ਮੇਰੇ ਪਿਆਰ ਦੇ ਸਾਹ ਚਲਦੇ ਨੇ
ਬੱਸ ਇੱਕ ਤੇਰੀ ਰਾਹ ਚਲਦੇ ਨੇ
ਮੈਨੂੰ ਛੱਡ ਕੇ ਨਾ ਜਾਵੀਂ
ਮੈਂ ਜੱਗ ਸਾਰਾ ਛਡਿਆ
ਇੱਕ ਤੇਰੇ ਵਾਸਤੇ,ਇੱਕ ਤੇਰੀ ਆਸ ਤੇ.
 
Top