ਆਸ਼ਕੀ

ਨਾਲੇ ਕੋਠੇ ਤੇ ਬੈਠੀ ਹੱਥ 'ਚ ਕਿਤਾਬ ਫੜੀ,

ਨਾਲੇ ਨਜਰਾਂ ਸਾਡੇ ਤੇ ਟਿਕਾਈਆਂ,


ਦੋਨੋ ਕੰਮ ਨਹੀਓ ਚੱਲਣੇ ਨਾਲੇ ਆਸ਼ਕੀ ਨਾਲੇ ਪੜ੍ਹਾਈਆਂ,:so
 
Top