ਆਸ਼ਕ ਜੇਡ ਬੇਅਕਲ ਨ ਕੋਈ

ਆਸ਼ਕ ਜੇਡ ਬੇਅਕਲ ਨ ਕੋਈ, ਜਿਨ ਜਾਣ ਸਮਝ ਨਿਤ ਤਪਣਾ ।
ਬੇਦ ਕੁਰਾਨ ਪੜ੍ਹੇ ਜਗ ਸਾਰਾ ਉਸ ਨਾਮ ਜਾਨੀ ਦਾ ਜਪਣਾ ।
ਆਤਸ਼ ਲੈਣ ਬਿਗਾਨੇ ਘਰ ਦੀ, ਤੇ ਫੂਕ ਦੇਣ ਘਰ ਆਪਣਾ ।
ਹਾਸ਼ਮ ਸ਼ਾਹ ਕੀ ਹਾਸਲ ਇਸ਼ਕੋਂ, ਐਥੋਂ ਮੁਫ਼ਤ ਬਿਰਹਾਂ ਵਿਚ ਖਪਣਾ । "ਹਾਸ਼ਿਮ ਸ਼ਾਹ"
 
¤....ਪਿਆਰ....¤ (Pyar)
ਸਮਝੋ... ਤਾ ਇਹਸਾਸ (Samjo..Ta Ehsaas)
ਦੇਖੋ... ਤਾ ਰਿਸ਼ਤਾ (Dekho..Ta Rishta)
ਕਹੋ... ਤਾ ਲਫਜ਼ (Kaho...Ta Lafz)
ਚਾਹੋ... ਤਾ ਜਿੰਦਗੀ (Chaho...Ta Zindagi)
... ਕਰੋ... ਤਾ ਇਬਾਦਤ (Karo...Ta Ibadat)
ਨਿਭਾੳ... ਤਾ ਵਾਧਾ (Nibhao...Ta Vaada)
ਗੁੰਮ ਜਾਵੇ... ਤਾ ਮੁਕੱਦਰ (Gum Jave...Ta Mukadar)
ਮਿੱਲ ਜਾਵੇ... ਤਾ ਜੰਨਤ (Mill Jave...Ta Jannat)
 
Top