ਆਵਾਜਾਈ ਹੋਜੂ ਬੰਦ ਚੌਂਕ ਵਿੱਚ

jphundal

jp hundal
ਆਵਾਜਾਈ ਹੋਜੂ ਬੰਦ ਚੌਂਕ ਵਿੱਚ ਭੇੜ ਜਦੋਂ ਹੋਏ ਸਾਨਾਂ ਦੇ,
ਪੰਜ ਮਿੰਟਾਂ ਵਿੱਚ ਡਿੱਗ ਜਾਣਗੇ ਸ਼ਟਰ ਸਾਰਿਆਂ ਦੁਕਾਨਾਂ ਦੇ,
ਚੌਂਕੀ ਵਾਲਿਆ ਨੇ ਖੜ ਵੇਖਣਾ ਤਮਾਸ਼ਾ...ਇੱਕ ਪਾਸੇ ਖੜਕੇ...
ਟੁਟਦੀਆਂ ਵੇਖੀਂ ਤਲਵਾਰਾਂ ਸੌਹਣੀਏ ਨੀ ਇੱਕ ਤੇਰੇ ਕਰਕੇ...:so
 
Top