ਆਪਣੇ ਵੀ ਜਾਪਦੇ ਨੇ ਅਜਨਬੀ

ਰਿਸਤਿਆ ਵਿਚ ਜਹਿਰ ਜਾਦ ਤੋ ਫੈਲਿਆ ਆਪਣੇ ਵੀ ਜਾਪਦੇ ਨੇ ਅਜਨਬੀ ਪੈਸੇ ਪਿਛੇ ਤਾ ਸਭ ਹੋ ਗਏ ਨੇ ਮਤਲਬੀ ਭੈਣ ਭਾਈ ਦਾ ਰਿਸਤਾ ਸੀ ਜੋ ਪੁਰੇ ਜਗ ਤੋ ਨਿਆਰ ਹੋ ਵੀ ਅਜ ਜਮੀਨਾ ਵਿਚ ਫਸ ਗਿਆ ਬਿਚਾਰਾ ਭਾਈ ਵੀ ਭਾਈ ਦਾ ਹੀ ਮੁਲ ਵਟਦਾ ਬਾਪੂ ਤਾ ਕੋਲ ਖੜ੍ ਕੇ ਬਸ* ਹਿਸੇ ਰਹੇ ਕਰਦਾ ਬੇਬੇ ਬਿਚਾਰੀ ਨੂੰ ਤਾ ਰੋਟੀ ਦੀ ਪਾ ਗਈ ਆਥਨ ਨੂੰ ਜਿਦ ਭੁਖੀ ਰਹਿ ਗਈ ਚਾਚਾ ਵੀ ਹੁਣ ਲਾਹਾ ਪੁਰਾ ਕਰਦਾ ਲੋੜ ਪਵੇ ਤਾ ਥਾਰ ਪੁਰੀ ਕਡਦਾ ਮਾਮਾ ਵੀ ਹੁਣ ਸੇਵਾ ਨਹੀ ਕਰਦਾ ਕਝ ,ਮੰਗ ਨਾ ਲੈਣ ਸਾਕ ਪੁਰਾ ਕਰਦਾ ਫੁਫੜ ਵੀ ਹੁਣ ਕੋਲੇ ਨਹੀ ਖੜਦਾ ਸੇਵਾ ਨਹੀ ਸੀ ਹੋਈ ਸਾਡੇ ਘਰ ਨਹੋ ਬੜਦਾ ਰ ਕੇਤਨ ਤਾ ਬਸ ਇਹ ਸਚੀ ਗਲ ਜਾਨਦਾ ਖਤਮ ਹੋ ਗਏ ਸਭ ਰਿਸਤੇ ਬਸ ਹੋਣ ਸਤਲਬ ਦਾ ਹੀ ਸੰਸਾਰ ਆ ਬਸ ਰਿਸਤਿਆ ਵਿਚ ਜਹਿਰ ਜਾਦ ਤੋ ਫੈਲਿਆ ਆਪਣੇ ਵੀ ਜਾਪਦੇ ਨੇ ਅਜਨਬੀ :(
 

Saini Sa'aB

K00l$@!n!
ਰਿਸਤਿਆ ਵਿਚ ਜਹਿਰ ਜਾਦ ਤੋ ਫੈਲਿਆ ਆਪਣੇ ਵੀ ਜਾਪਦੇ ਨੇ ਅਜਨਬੀ
ਪੈਸੇ ਪਿਛੇ ਤਾ ਸਭ ਹੋ ਗਏ ਨੇ ਮਤਲਬੀ
ਭੈਣ ਭਾਈ ਦਾ ਰਿਸਤਾ ਸੀ ਜੋ ਪੁਰੇ ਜਗ ਤੋ ਨਿਆਰ
ਹੋ ਵੀ ਅਜ ਜਮੀਨਾ ਵਿਚ ਫਸ ਗਿਆ ਬਿਚਾਰਾ
ਭਾਈ ਵੀ ਭਾਈ ਦਾ ਹੀ ਮੁਲ ਵਟਦਾ
ਬਾਪੂ ਤਾ ਕੋਲ ਖੜ੍ ਕੇ ਬਸ* ਹਿਸੇ ਰਹੇ ਕਰਦਾ
ਬੇਬੇ ਬਿਚਾਰੀ ਨੂੰ ਤਾ ਰੋਟੀ ਦੀ ਪਾ ਗਈ
ਆਥਨ ਨੂੰ ਜਿਦ ਭੁਖੀ ਰਹਿ ਗਈ
ਚਾਚਾ ਵੀ ਹੁਣ ਲਾਹਾ ਪੁਰਾ ਕਰ
ਦਾ ਲੋੜ ਪਵੇ ਤਾ ਥਾਰ ਪੁਰੀ ਕਡਦਾ
ਮਾਮਾ ਵੀ ਹੁਣ ਸੇਵਾ ਨਹੀ ਕਰਦਾ
ਕਝ ,ਮੰਗ ਨਾ ਲੈਣ ਸਾਕ ਪੁਰਾ ਕਰਦਾ
ਫੁਫੜ ਵੀ ਹੁਣ ਕੋਲੇ ਨਹੀ ਖੜਦਾ
ਸੇਵਾ ਨਹੀ ਸੀ ਹੋਈ ਸਾਡੇ ਘਰ ਨਹੋ ਬੜਦਾ
ਰ ਕੇਤਨ ਤਾ ਬਸ ਇਹ ਸਚੀ ਗਲ ਜਾਨਦਾ
ਖਤਮ ਹੋ ਗਏ ਸਭ ਰਿਸਤੇ ਬਸ ਹੋਣ ਸਤਲਬ ਦਾ ਹੀ ਸੰਸਾਰ
ਆ ਬਸ ਰਿਸਤਿਆ ਵਿਚ ਜਹਿਰ ਜਾਦ ਤੋ ਫੈਲਿਆ ਆਪਣੇ ਵੀ ਜਾਪਦੇ ਨੇ ਅਜਨਬੀ


Good Work.............tfs
 
Top