ਆਪਣੀ ਆਪਣੀ ਪਸੰਦ

preet_singh

a¯n¯i¯m¯a¯l¯_¯l¯o¯v¯e¯r¯
ਆਪਣੀ ਆਪਣੀ ਪਸੰਦ ਹੁੰਦੀ ਹੈ..

ਆਪਣਾ ਆਪਣਾ ਖਿਆਲ ਹੁੰਦਾ ਹੈ..

ਖੂਬਸੂਰਤ ਕੋਈ ਨਹੀ ਹੁੰਦਾ

ਖੂਬਸੂਰਤ ਖਿਆਲ ਹੁੰਦਾ ਹੈ...

ਸ਼ਕਲ ਸੂਰਤ ਦੀ ਗੱਲ ਨਹੀਂ ਹੁੰਦੀ..

ਦਿਲ ਮਿਲੇ ਦਾ ਸੁਆਲ ਹੁੰਦਾ ਹੈ..


writer :dk
 
Top