ਆਦਮੀ

bhandohal

Well-known member
ਆਦਮੀ ਇਸ ਜ਼ਿੰਦਗੀ ਤੋਂ ਬੋਰ ਹੁੰਦਾ ਜਾ ਰਿਹਾ ।

ਜ਼ਿੰਦਗੀ ਸੋਚੇ, ਇਹ ਬੰਦਾ ਹੋਰ ਹੁੰਦਾ ਜਾ ਰਿਹਾ ।

ਜ਼ਿੰਦਗੀ ਤੋਂ ਜ਼ਿੰਦਗੀ ਦਾ ਸੱਚ ਛੁਪਾ ਕੇ ਰੱਖ ਲਿਆ,

ਆਦਮੀ ਕੱਚੇ ਤੋਂ ਪੱਕਾ ਚੋਰ ਹੁੰਦਾ ਜਾ ਰਿਹਾ ।

ਪੈਸਿਆਂ ਦੀ ਸੋਚ ਭਾਰੂ ਹੋ ਗਈ ਹੈ ਜ਼ਿੰਦਗੀ ਤੇ,

ਪਿਆਰ ਦਾ ਧਾਗਾ ਬੜਾ ਕੰਮਜ਼ੋਰ ਹੁੰਦਾ ਜਾ ਰਿਹਾ


by harjeet
 
Top