ਆਦਤ

rulebreaker4

Gurjap Singh
ਸ਼ੁਟਿਆ ਤੀਰ ਕਮਾਨ ਚੋਂ,
ਤੇ ਨਿੱਕਲ਼ੀ ਗੱਲ ਜੁਬਾਨ ਚੋ ਵਾਪਸ ਨਾ ਆਵੇ,
ਕਦੇ ਬੰਦੇ ਦੀ ਦੋਸਤੋ "ਆਦਤ" ਨਾ ਜਾਵੇ!!!
ਡੰਗਰ ਰੱਸੇ ਚ੍ੱਬ੍ਣੋ ਨਾ ਰੋਕਿਆਂ ਹਟੇ;
ਕੁੱਤਾ ਬਹੇ ਭਾਵੇਂ ਰਾਜ ਤੇ ਪਰ ਚ੍ੱਕੀ ਚ੍ੱਟੇ,
ਪੱਥਰ ਉੱਤੇ ਬੂੰਦ ਨਾ ਕੋਈ ਅਸਰ ਪਹੁੰਚਾਵੇ;;
ਕਦੇ ਬੰਦੇ ਦੀ ਦੋਸਤੋ "ਆਦਤ" ਨਾ ਜਾਵੇ!!!
 
Top