ਆਕੜ ਤੋੜ ਦਈ ਦੀ

ਅਸ਼ੀ ਉਡਦੇ ਪਰਿੰਦੀਆਂ ਨੂੰ ਲ਼ਾਉਣਾ ਸਿੱਖਿਆ ..
ਨੱਥ ਧਰਤੀ ਦੇ ਸਾਨ ਨੂੰ ਹੈ ਪਾਉਣਾ ਸਿੱਖਿਆ ..
ਮਾੜੇ ਉੱਤੇ ਜ਼ੋਰ ਨਹੀ ਜਤਾਉਂਦੇ ਸੋਹਣਿਏ ..
ਫੜ ਤੱਕੜੇ ਦੀ ਧੋਨ ਨੀ ਮਰੋੜ ਦਈ ਦੀ ..
ਕੁੜਿਏ ਤੂੰ ਸੋਹਣੇ ਹੋਣ ਦਾ ਮਾਨ ਜਿਹਾ ਨਾ ਕਰ ..
ਅਸੀ ਕਡ ਟੋਰ ਆਕੜ ਤੋੜ ਦਈ ਦੀ ..
ਸ਼ਿਮਰ ਸੰਦੀਲ਼ਾ :kiven
 
Last edited:
Top