ਆਕੜ

bhandohal

Well-known member
ਆਕੜ ਨੀ ਝਲਦਾ ਨੀ ਮੁੰਡਾ ਨਖਰੇ ਵਾਲਾ ਏ,ਨੀ ਮੈਂ ਮਘਦੀ ਅੱਗ ਵਰਗੀ ਤੇ ਓਹ ਪੋਹ ਦਾ ਪਾਲਾ ਏ,
ਲਾਉਂਦਾ ਐਨਕ CK ਦੀ ਕਪੜੇ Tommy ਦੇ ਪਾਉਂਦਾ, ਜਦ ਮੈਂ ਜੀਨ ਪਾਵਾਂ ਮੈਨੂ ਵਡ ਖਾਣ ਨੂੰ ਆਉਂਦਾ,
ਮਾਫ਼ੀ ਮੰਗਣੀ ਪੈਂਦੀ ਆ ਓਹ ਜਿੱਦੀ ਬਾਹਲਾ ਏ,ਆਕੜ ਨੀ ਝਲਦਾ ਨੀ ਮੁੰਡਾ ਨਖਰੇ ਵਾਲਾ ਏ. !!!!!

by arry
 
Top