ਆਉਣ ਦੀ ਉਡੀਕ ਚ ਤੱਕਦੇ ਰੋਜ ਚੁਬਾਰੇ

gurpreetpunjabishayar

dil apna punabi
ਦਿਲ ਨਾ ਲੱਗੇ ਸੱਜਣਾ ਤੋ ਬਿਨਾ
ਆਉਣ ਦੀ ਉਡੀਕ ਚ ਤੱਕਦੇ ਰੋਜ ਚੁਬਾਰੇ

ਵਾਪਿਸ ਆਉਣ ਦਾ ਲਾਰਾ ਜਿਹਾ ਲਾ ਗਈ
ਜਿੰਦ ਸਾਡੀ ਨੂੰ ਖੋ ਖਾਤੇ ਪਾ ਗਈ
ਜਿਉਦਾ ਹਾ ਉਹਦੀਆ ਯਾਦਾ ਦਾ ਸਹਾਰੇ
ਆਉਣ ਦੀ ਉਡੀਕ ਚ ਤੱਕਦੇ ਰੋਜ ਚੁਬਾਰੇ

ਹੁਣ ਸ਼ਰਾਬ ਨੂੰ ਇਕ ਸਹਾਰਾ ਬਣਾ ਲਿਆ
ਫਿਰ ਜੋਗੀ ਬਣ ਕੇ ਰਾਝੇ ਵਰਗਾ ਰੁਪ ਬਣਾ ਲਿਆ
ਝੱਲਾ ਹੋ ਗਿਆ ਪਿਆਰ ਚ ਲੋਕੀ ਕਿਹਦੇ ਸਾਰੇ
ਆਉਣ ਦੀ ਉਡੀਕ ਚ ਤੱਕਦੇ ਰੋਜ ਚੁਬਾਰੇ

ਪੀਗਾ ਕਿਸੇ ਹੋਰ ਨਾਲ ਪਾ ਲਈਆ ਯਾਰ ਰਹਿ ਗਏ ਕੱਲੇ
ਹੋਰ ਰਹਿ ਗਿਆ ਕੁਛ ਨਹੀ ਬੱਸ ਉਡੀਕਾ ਰਹਿ ਗਈਆ ਪੱਲੇ
,,gopi,,ਨੂੰ ਦੇਖ ਕੇ ਰੋ ਪਏ ਅੰਬਰ ਦੇ ਤਾਰੇ
ਆਉਣ ਦੀ ਉਡੀਕ ਚ ਤੱਕਦੇ ਰੋਜ ਚੁਬਾਰੇ

ਲੇਖਕ ਗੁਰਪ੍ਰੀਤ
 
Top