ਅੱਲਵਿਦਾ

bhandohal

Well-known member
ਆਖਰੀ ਸੀ ਅੱਲਵਿਦਾ,
ਇੱਕ ਸਲਾਮ ਆਖਰੀ ਸੀ.
ਮੇਰੇ ਬੁੱਲਾਂ ਤੇ ਉਹਨਾ ਲਈ ਪੈਗਾਮ ਆਖਰੀ ਸੀ,
ਨਾ ਮੈਂ ਪੁੱਛਿਆ ਨਾ ਉਹਨੇ ਦੱਸਿਆ
ਬਸ ਚੁਪ ਵੱਟ ਕੇ ਰਹਿ ਗਏ,
ਪਰ ਉਸਦੇ ਦਿਲ ਵਿਚ ਲਈ ਇਲਜਾਮ ਆਖਰੀ ਸੀ,
ਆਖਰੀ ਸੀ ਮੁਲਾਕਾਤ ਮੇਰੇ ਸੱਜਣਾ ਨਾਲ ਮੇਰੀ,
ਉਹਨਾ ਲਈ ਸੀ ਸਵੇਰਾ ਪਰ ਮੇਰੀ ਉਹ ਸ਼ਾਮ ਆਖਰੀ ਸੀ...:(

by harry
 
Top