ਅੱਧੀ ਰਾਤ ਨੂੰ

~¤Akash¤~

Prime VIP
ਹੋਕੇ ਭਰੇ ਰੋਜ ਦਿਲ, ਰੋਵੇ ਅੱਧੀ ਰਾਤ ਨੂੰ..
ਇਹੋ ਜਿਹੀ ਨਾ ਕਿਸੇ ਨਾਲ ਹੋਵੇ ਅੱਧੀ ਰਾਤ ਨੂੰ…
ਸੜਦਾ ਏ ਦਿਲ ਤੇ ਅੱਖਾਂ ਰਹਿਣ ਰੋਂਦੀਆ
ਸੱਚ ਮੁੱਚ ਕਲ੍ਹਾ ਨਾ ਕੋਈ ਹੋਵੇ ਅੱਧੀ ਰਾਤ ਨੂੰ…
ਦੁਨੀਆ ਚ ਮੇਰੇ ਜਿਹਾ ਹੋਰ ਕੋਣ ਹੋਏਗਾ
ਹੰਝੂਆਂ ਦੇ ਨਾਲ ਮੂਹ ਜੋ ਧੋਵੇ ਅੱਧੀ ਰਾਤ ਨੂੰ…
ਪਿਆਰ ਵਾਲਾ ਦੀਵਾ ਰੱਖ ਸਕਦਾ ਉਹੀ ਬਾਲ ਕੇ
ਖੂਨ ਜਿਹੜਾ ਇਹਦੇ ਵਿੱਚ ਚੋਵੇ ਅੱਧੀ ਰਾਤ ਨੂੰ…
 
Top