UNP

ਅੱਜ ਫ਼ੁਟਬਾਲ ਦਾ ਮੈਚ ਲਗਣਾ ਭਾਰਾ

Go Back   UNP > Poetry > Punjabi Poetry

UNP Register

 

 
Old 19-Feb-2013
*Amrinder Hundal*
 
ਅੱਜ ਫ਼ੁਟਬਾਲ ਦਾ ਮੈਚ ਲਗਣਾ ਭਾਰਾ

ਅੱਜ ਫ਼ੁਟਬਾਲ ਦਾ ਮੈਚ, ਲਗਣਾ ਭਾਰਾ,
ਜਿਤ ਜਾਵੇ ਅਰਸਿਨਲ ਆ ਜਾਉ ਨਿਜਾਰਾ,
ਬਿਨਾ ਤੇਰੀ ਰਿਹਮਤ ਕੁਸ਼ ਹਿਲੇ ਨਾ ਮਾਸਾ
ਹਥ ਜੋਢ਼ ਮੈ ਕਰਾ ਅਰਦਾਸਾ
ਮੇਰੇ ਸਚੇ ਸਤਗੁਰ ..... ਸਚੇ ਪਾਤਸ਼ਾਹ ..
"ਨੋ ਚਾੰਸ" ਲਿਖਦੇ ਨੇ ਰਈਟਰ
ਸਿਖਾ ਵਾਂਗ ਅਰਸਿਨਲ ਹੈ ਫਈਟਰ
ਲੈ ਲਾਉ ਵਾਹੇਗੁਰੂ ਜੀ ਸਾਡਾ ਪਾਸਾ .
ਹਥ ਜੋਢ਼ ਮੈ ਕਰਾ ਅਰਦਾਸਾ
ਮੇਰੇ ਸਚੇ ਸਤਗੁਰ .....

Post New Thread  Reply

« Kinna Lamba Safar Jindgi Da | ਜਾਨ ਤੋਂ ਵੱਧ ਚਾਹਿਆ ਸੀ ਤੈਂਨੂੰ - ਰਵੀ ਸੰਧੂ »
X
Quick Register
User Name:
Email:
Human Verification


UNP