ਅੱਜ ਹੋਰਾ ਤੇ ਕਿਉ ਡੁਲ ਗਈ ਨੀ ਅੜੀਏ

gurpreetpunjabishayar

dil apna punabi
ਹੱਸ ਹੱਸ ਕੇ ਗੱਲ ਅੜੀਏ ਤੂੰ ਕਰਦੀ ਸੀ ਅੜੀਏ
ਅੱਜ ਹੱਸਣਾ ਕਿਉ ਭੁੱਲ ਗਈ ਤੂੰ ਅੜੀਏ
ਮੇਰੇ ਨਾਲ ਤੇਰੀ ਪੂਰੀ ਸੈਟਿਗ ਹੋ ਗਈ ਸੀ ਅੜੀਏ
ਅੱਜ ਹੋਰਾ ਤੇ ਕਿਉ ਡੁਲ ਗਈ ਨੀ ਅੜੀਏ

ਲੇਖਕ ਗੁਰਪ੍ਰੀਤ
 
Top