ਅੱਜ ਮੈ ਆਪਣੇ ਦਿਲ ਨੂੰ ਸਮਝਾਇਆ

Jeeta Kaint

Jeeta Kaint @
ਅੱਜ ਮੈ ਆਪਣੇ ਦਿਲ ਨੂੰ ਸਮਝਾਇਆ_ਕਿ ਐਵੇਂ ਉਦਾਸ ਨਾ ਹੋ ਦਿਲਾ_

ਸਗ਼ੋ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ__ਕਿਉਂਕਿ_ਜੇ ਉਸਨੂੰ ਤੇਰੇ ਨਾਲ ਪਿਆਰ ਸੀ_

ਤਾਹੀਂ ਤਾਂ ਉਸਨੇ ਸਾਰੀ ਦੁਨੀਆ ਚੋ ਤੈਨੂੰ ਚੁਣਿਆ ਸੀ_ _ਆਪਣਾ ਦਿਲ ਪ੍ਰਚਾਉਣ ਲਈ_


Writer - Unknown
 
Last edited by a moderator:
Top