ਅੱਜ ਕੱਲ ਦੇ ਆਸ਼ਿਕ਼ ਘੁਮਂਦੇ ਨੇ ਰਵਾਲਰ ਪਾਈ

gabro29

Member
ਕੇਹਂਦੀ ਮੈ ਤੇਰੀ, ਬਸ ਤੂੰ 2 ਮਿੰਟ ਰੁੱਕ ਮੈ ਹੁਣੇ ਆਈ __!!

2 ਮਿੰਟ ਬਾਅਦ ਆਪਣੇ ਚਾਰ -ਪੰਜ ਭਰਾ ਸੱਦ ਲਿਆਈ __!!

ਕੇਹਂਦੀ ਪਹਲਾ ਵੀ ਮੈ ਕਈ ਮੁੰਡੇ ਏਧਾ ਹੀ ਕਰਵਾਏ ਚੜਾਈ__!!
...
ਹੁਣ ਸੋਹਣਇਆ ਵਾਰੀ ਤੇਰੀ ਆਈ __!!

ਮੈ ਕਿਹਾ ਗੱਲ ਸੁਣ ਨੀ ਕੁੜੀਏ ਓਹ ਮਿਰਜ਼ਾ ਹੀ ਸੀ__!!

ਜਿਨ੍ਹਾ ਕਰ ਸਾਹਿਬਾ ਤੈ ਵਿਸ਼ਾਵਾਸ ਆਪਣੀ ਜਾਨ ਗਵਾਈ __!!

ਅੱਜ ਕੱਲ ਦੇ ਆਸ਼ਿਕ਼ ਘੁਮਂਦੇ ਨੇ ਰਵਾਲਰ ਪਾਈ__!!

ਦੇਖ ਹੁਣ ਕਿਵੇ ਠੋਕਦਾ ਤੇਰਾ ਕੱਲਾ ਕੱਲਾ ਭਾਈ:thappar
 
Top