ਅੱਜ ਕੱਲ ਚੁਸਤ ਚਲਾਕ ਨੇ ਨਾਰਾਂ

ਗਰੀਬ ਨਾਲ ਕੋਣ ਕਰਦਾ ਪਿਆਰ,
ਅੱਜ ਕੱਲ ਚੁਸਤ ਚਲਾਕ ਨੇ ਨਾਰਾਂ,
ਉਹਨਾਂ ਨਾਲ ਹੀ ਕਰਨ ਦੋਸਤੀ,
ਹੋਣ ਜਿਹਨਾ ਕੋਲ ਵੱਡੀਆਂ ਕਾਰਾਂ,
ਕਿਸੇ ਜੋਗਾ ਨਾ ਛੱਡਦੀਆਂ,
ਅਜਿਹੀਆਂ ਮਾਰਣ ਮਾਰਾਂ,
ਬੰਦਾ ਜਿੱਤਣ ਬਾਰੇ ਕਦੇ ਸੋਚਦਾ ਨਹੀਂ,
ਦੇਣ ਅਜਿਹੀਆਂ ਹਾਰਾਂ,'
ਤਾਂਹੀ ਤਾਂ ਗੁਰਪ੍ਰੀਤ ਪਿਆਰ ਨਾ ਕਰਣ,
ਕਿਉ਼ਕਿ ਸਾਡੀਆਂ ਯਾਰਾਂ ਨਾਲ ਬਹਾਰਾਂ
ਗੱਲ ਦਿਲ ਦੀ ਦੱਸਣਾ ਆਦਤ ਹੈ ਮੇਰੀ,
ਬੱਸ ਵੈਸੇ ਹੀ ਹੱਸਣਾ ਆਦਤ ਹੈ ਮੇਰੀ,
ਲੋਕ ਸਮਝਦੇ ਹੈ ਮੇਨੂੰ ਕੋਈ ਗਮ੍ ਨਹੀ,
ਕਿਉਕੀ ਹਰ ਗਮ੍ ਵਿਚ ਹੱਸਣਾ ਆਦਤ ਹੈ ਮੇਰੀ
 
ਉਹਨਾਂ ਨਾਲ ਹੀ ਕਰਨ ਦੋਸਤੀ,
ਹੋਣ ਜਿਹਨਾ ਕੋਲ ਵੱਡੀਆਂ ਕਾਰਾਂ
ਕਿਸੇ ਜੋਗਾ ਨਾ ਛੱਡਦੀਆਂ,
ਅਜਿਹੀਆਂ ਮਾਰਣ ਮਾਰਾਂ,


very gud
 
Top