ਅੱਜਕੱਲ ਇਰਾਦੇ ਮੇਰੇ

ਅੱਜਕੱਲ ਇਰਾਦੇ ਮੇਰੇ

ਏਨੇ ਵਿਰਾਟ ਨੇ,

ਸੂਰਜ ਨੂੰ ਫੂਕ ਦੇਣਾ

ਧਰਤੀ ਦੀ ਲਾਟਨੇ..

ਵਸਤਾਂ ਨੂੰ ਕੁਚਲ ਛੱਡੂ

ਵਸਤਾਂ ਦੀ ਬਹੁਲਤਾ,

ਵਕ਼ਤਾਂ ਨੂੰ ਕੁਚਲ ਦੇਣਾ

ਵਕ਼ਤਾਂ ਦੀ ਘਾਟ ਨੇ":thappar
 
please visit the poetry rule section
Rules - poetry section
ਇਸ ਪੇਜ ਉਤੇ ਤੁਹਾਨੂੰ poetry kiveh post karni hai ਬਾਰੇ ਜਾਣਕਾਰੀ ਮਿਲੇਗੀ ਜੋਕੀ ਬਹੁਤ ਲਾਜ਼ਮੀ ਹੈ।
 
Top