ਅੱਖੀਆਂ

Arun Bhardwaj

-->> Rule-Breaker <<--
ਅੱਖੀਆਂ ਦੀ ਦਹਿਲੀਜ ਤੋ ਉੱਤਰਕੇ ਮਿੱਟੀ ਵਿਚ ਰੁੱਲ ਜਾਂਦੇ ਹੰਝੂ

ਯਾਦਾਂ ਤੇਰੀਆਂ ਦੇ ਵਿਚ ਆਪਣਾ ਆਪ ਵੀ ਹੁਣ ਭੁੱਲ ਜਾਂਦੇ ਹੰਝੂ


ਭਾਵੇ ਅੱਜ ਲਾਲੀ ਇਹ ਪੱਥਰਾਂ ਦੇ ਵਾਂਗੂ ਪੱਥਰ ਬਣਨਾ ਸਿਖ ਰਹੇ


ਪਰ ਤੈਨੂੰ ਤੱਕਕੇ, ਲੋਕਾਂ ਤੋ ਬਚ-ਬਚਕੇ ਹੁਣ ਵੀ ਡੁੱਲ ਜਾਂਦੇ ਹੰਝੂ


wrt..... by.... Lally Apra.
 
Top