ਅੱਜ ਕੱਲ ਤੈਨੂੰ ਨੀਂਦ ਨਹੀਂ ਆਉਂਦੀ ਦੱਸਦੀਆਂ ਨੇ ਤੇਰੀਆਂ ਅੱਖਾਂ ਲਾਲ ਕਿਹਦਾ ਤੰਗ ਕਰਦਾ ਏ ਮਨ ਵਿੱਚ ਨੀ ਹਰ ਵਕਤ ਚੰਦਰਾ ਖਿਆਲ ਡੁੱਬੀ ਰਹਿੰਦੀ ਸੋਚਾਂ ਵਿੱਚ ਤੂੰ ਖੌਰੇ ਕਿਹਦੀ ਯਾਦ ਨੂੰ ਰਹੀ ਏ ਪਾਲ ਦੱਸਦੀ ਨਾ ਕਿਸੇ ਨੂੰ ਵੀ ਭੋਰਾ ਕਿਹਨੇ ਕੀਤਾ ਤੇਜੀ ਹਾਲ ਬੇਹਾਲ @ਤੇਜੀ