ਜਿੰਦਗੀ ਚੋਂ ਅੱਕੇ ਸਾਂ ਤਾਂ ਤੇਰੇ ਨਾਲ ਲਾ ਲਈ ਪਤਾ ਹੁਣ ਲੱਗਿਆ ਮੁਸੀਬਤ ਗਲ ਪਾ ਲਈ ਖੁਸ਼ੀਆਂ ਤੋਂ ਵਾਂਝਿਆਂ ਨੂੰ ਨਿਰਾਸ਼ਾਂ ਭੇਂਟ ਕੀਤੀ ਏ ਸਾਹਵੇ ਅਸਾਂ ਤੇਰੇ ਸਦਾ ਜੁਬਾਨ ਸੀਤੀ ਏ @ਤੇਜੀ