ਅੰਨ੍ਹਾ ਰਾਜਾ ਹੈ ਬੇਦਾਦ ਨਗਰੀ, ਆਖਣ ਜੋਗ ਨਾ ਸਮਾਂ ਬੇਹਾਲੀਆਂ ਦਾ । ਜੋ ਕੁਝ ਜੀ ਚਾਹੇ ਉਹ ਬਹਾਲ ਕਰਦੇ, ਵੇਲਾ ਮਿਲ ਗਿਆ ਤੈਨੂੰ ਬਹਾਲੀਆਂ ਦਾ । ਬਰਖ਼ਿਲਾਫ਼ ਉਹਦੇ ਕਦੋਂ ਬੋਲਦੇ ਨੇ, ਨਫ਼ਾ ਜਿਨ੍ਹਾਂ ਨੂੰ ਮਿਲੇ ਦਲਾਲੀਆਂ ਦਾ । ਚਿਹਰਾ ਸ਼ਾਹੀ ਸਿੱਕਾ ਕਿਵੇਂ ਰਹੇ 'ਦਾਮਨ', ਜਿਹੜਾ ਮੁੱਢ ਤੋਂ ਕੂੜ ਟਕਸਾਲੀਆਂ...