ਅੜੀਏ ਹੱਜੁ ਬਣ ਕੇ ਡਿਗਾ ਤੇਰੀਆ ਅੱਖਾ ਦਾ

gurpreetpunjabishayar

dil apna punabi
ਮੇਰਾ ਦਿਲ ਕਰਦਾ ਹੈ ਤੇਰੇ ਕੋਲ ਆ ਕੇ ਰੁਕ ਜਾਵਾ ਅੜੀਏ
ਤੇਰੀ ਬੁੱਕਲ ਵਿਚ ਰੱਖ ਸਿਰ ਮੁਕ ਜਾਵਾ ਅੜੀਏ
ਹੱਜੁ ਬਣ ਕੇ ਡਿਗਾ ਤੇਰੀਆ ਅੱਖਾ ਦਾ ਅੜੀਏ
ਤੇਰੇ ਬੁੱਲਾ ਕੋਲ ਆ ਕੇ ਸੁੱਕ ਜਾਵਾ ਅੜੀਏ

ਲੇਖਕ ਗੁਰਪ੍ਰੀਤ
 
Top