ਅੜੀਏ ਫਿਰ ਵੇਖ ਕੇ ਲਾਸ਼ ਮੇਰੀ ਤੂੰ ਡੋਲੀ ਨਾ

gurpreetpunjabishayar

dil apna punabi
ਸਿਵੇਆ ਚ ਆ ਕੇ ਮੇਰੀ ਰਾਕ ਨੂੰ ਫਰੋਲੀ ਨਾ ਅੜੀਏ
ਲੱਭਣਾ ਤੈਨੂੰ ਮੈ ਐਵੇ ਕਿਤੇ ਟੋਲੀ ਨਾ ਆੜੀਏ
ਹੁਣ ਜਿਉਦੇ ਆ ਪੁਸ਼ਦਾ ਦਾ ਨੀ ਕੋਈ ਹਾਲ ਦਿਲ ਦਾ
ਫਿਰ ਵੇਖ ਕੇ ਲਾਸ਼ ਮੇਰੀ ਤੂੰ ਡੋਲੀ ਨਾ ਅੜੀਏ

ਲੇਖਕ ਗੁਰਪ੍ਰੀਤ
 
Top