ਅਹਿਸਾਨ

Tejjot

Elite
ਸਾਡੇ ਦਿਲ ਤੇ ਬੋਝ ਰਹੂ ਤੇਰੇਆਂ ਅਹਿਸਾਨਾਂ ਦਾ
ਕੌਣ ਦਿੰਦਾ ਸਾਥ ਵੇਲਾ ਮੁਕਰਨ ਜੁਬਾਨਾਂ ਦਾ
ਹੱਥ ਪਿੱਛੇ ਨੂੰ ਖਿਸਕਣ ਜ਼ਦ ਲੋੜ ਹੁੰਦੀ ਏ
ਇੰਝ ਕੋਲੋ ਭੱਜਦੇ ਜਿਵੇਂ ਲੱਗੀ ਦੌੜ ਹੁੰਦੀ ਏ
ਰਹਿ ਜਾਂਦਾ ਇੱਕਲਾ ਤੇ ਆਖਰ ਟੁੱਟ ਟੁੱਟ ਮਰਦਾ
ਭਲੇ ਵੇਲੇਆਂ ਚ ਤੇਜੀ ਹਰ ਕੋਈ ਆਣ ਖੜਦਾ @ਤੇਜੀ
 
Top