ਅਸੀ ਯਾਰਾ ਦੇ ਯਾਰ ਇਕ ਦੁਜੇ ਨਾਲ ਖੜਦੇ

gurpreetpunjabishayar

dil apna punabi
ਮੁੰਡੇ ਪੰਜਾਬੀ University of British Columbia ਵਿਚ ਪੜਦੇ
ਪੰਜਾਬਣ ਕਲਾਸ ਕੋਈ ਸੈਟ ਨਹੀੰ ਹੁੰਦੀ,,,ਰੋਜ ਮੁੰਡੇ ਪੰਜਾਬੀ ਨਵੀ ਤੋ ਨਵੀ ਗੋਰੀ ਮੇਮ ਸੈਟ ਕਰਦੇ
ਇਸ ਲਈ ਸਾਰਾ ਸਮਾ ਮੁੰਡੇ ਪੰਜਾਬੀ ਵੈਨਕੋਵਰ downtown ਵਿਚ ਖੜਦੇ
ਪੰਜਾਬੀ ਮੁੰਡੇ ਕਲਾਸ ਵਿੱਚ ਸਾਰੇ ਹੀ ਪੰਗੇ ਬਾਜ,,, ਰੋਜ ਨਵਾ ਤੇ ਨਵਾ ਖੜਕਾ ਦੜਕਾ ਕਰਦੇ
ਨਤੀਜਾ ਚੰਗਾ ਆਵੇ ਜਾਂ ਮਾੜਾ,, ਜਿਹੜਾ ਦਿਖਾਵੇ ਅੱਖਾ ਉਹਦੀ ਮੱਜੀਂ ਠੋਕ ਕੇ ਰੱਖ ਦਿਦੇ
ਅਸੀ ਯਾਰਾ ਦੇ ਯਾਰ ਇਕ ਦੁਜੇ ਨਾਲ ਖੜਦੇ ,, ਮਿੱਤਰਾਂ ਨਾਲ ਪੂਰਾ ਸੈਲੀਬਰੇਟ ਕਰਦੇਂ
 
Top