UNP

ਅਸੀ ਪੱਤੇ ਪੱਤਝੜ ਦੇ ਓਹ ਕਲੀ ਬਹਾਰਾਂ ਦੀ

Go Back   UNP > Poetry > Punjabi Poetry

UNP Register

 

 
Old 23-Oct-2010
gurpreetpunjabishayar
 
Post ਅਸੀ ਪੱਤੇ ਪੱਤਝੜ ਦੇ ਓਹ ਕਲੀ ਬਹਾਰਾਂ ਦੀ

ਇਹਨਾ ਲਈ ਦਿਲ ਕੱਚ ਹੈ
ਪਿਆਰ ਤਮਾਸ਼ਾ ਹੈ
ਸਾਡਾ ਮਰ ਜਾਣਾ ਹੁੰਦਾ
ਇਹਨਾ ਦਾ ਹਾਸਾ ਹੈ
ਰੂਹ ਜਾਲਿਮ ਹੁੰਦੀ ਐ
ਮਿੱਠੀਆ ਮਟਿਆਰਾ ਦੀ
ਅਸੀ ਪੱਤੇ ਪੱਤਝੜ ਦੇ
ਓਹ ਕਲੀ ਬਹਾਰਾਂ ਦੀ
ਕਿਉ ਝੱਲਿਆ ਦਿਲਾ ਰੱਖਦੈਂ
ਉਹਤੋਂ ਆਸ ਪਿਆਂਰਾ ਦੀ

 
Old 23-Oct-2010
charanpreetsingh1984
 
Re: ਅਸੀ ਪੱਤੇ ਪੱਤਝੜ ਦੇ ਓਹ ਕਲੀ ਬਹਾਰਾਂ ਦੀ

nice song aa eh wala

 
Old 24-Oct-2010
khalistaniboy
 
Re: ਅਸੀ ਪੱਤੇ ਪੱਤਝੜ ਦੇ ਓਹ ਕਲੀ ਬਹਾਰਾਂ ਦੀ

nice song

Post New Thread  Reply

« ਤੇਰੀ ਅੱਲੜ ਉਮਰ ਮੇਰਾ ਘੈੱਟ ਨਿਸਾਨਾ | ਸਾਡੀਆ ਨਾਲ ਮੋਤ ਦੋ ਯਾਰੀਆ ਨੇ »
X
Quick Register
User Name:
Email:
Human Verification


UNP