ਅਸੀ ਘੁਮਦੇ ਵਿਚ ਜੀਪਾ ਦੇ

ਗੁਰਪ੍ਰੀਤ ਹੁਣੀ ਮੁੰਡੇ ਸਰਦਾਰਾ ਦੇ ਹਾ
ਸਾਨੂੰ ਸ਼ੋਕ ਯਾਰਾ ਦੀ ਮਹਿਫਲਾ ਦਾ
ਜਿਥੇ ਬਹਿਕੇ ਗੱਪਾ ਮਾਰਦੇ ਹਾ।
ਅਸੀ ਘੁਮਦੇ ਵਿਚ ਜੀਪਾ ਦੇ
ਜਾ ਸ਼ੋਕ ਬੁੱਲਟ ਦੇ ਪਾਲਦੇ ਹਾ ।
ਗੱਲ ਵਿਚ ਚੈਨੀਆਂ ਤੇ ਮੂੱਛਾ ਖੂੰਡੀਆ ਨੇ
ਯਾਰਾ ਲਈ ਜਾਨਾਂ ਵਾਰਦੇ ਹਾ।
ਜਨੀ ਖਣੀ ਵੱਲ ਅੱਖ ਨੀ ਜਾਦੀ
ਟੀਸੀ ਵਾਲਾ ਬੇਰ ਹੀ ਝਾਡ਼ਦੇ ਹਾ।
 
Top