UNP

ਅਸੀਂ ਲੁੱਟ ਦਾ ਤਾਪ ਨੀ ਚੜ੍ਹਨ ਦੇਣਾ ।

Go Back   UNP > Poetry > Punjabi Poetry

UNP Register

 

 
Old 27-Sep-2015
~Guri_Gholia~
 
Arrow ਅਸੀਂ ਲੁੱਟ ਦਾ ਤਾਪ ਨੀ ਚੜ੍ਹਨ ਦੇਣਾ ।

ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ,
ਵਿਹਲੜ ਵੱਗ ਨਾ ਖੇਤਾਂ ਵਿਚ ਵੜਨ ਦੇਣਾ,
ਨਰਮ ਦੋਧਿਆਂ ਦੇ ਸੂਹੇ ਪਿੰਡਿਆਂ ਨੂੰ,
ਅਸੀਂ ਲੁੱਟ ਦਾ ਤਾਪ ਨੀ ਚੜ੍ਹਨ ਦੇਣਾ ।
~ ਸੰਤ ਰਾਮ ਉਦਾਸੀ

Post New Thread  Reply

« ਕੋਈ ਸੋਹਣੀ ਸ਼ਾਮ ਦੇਜਾ ... | ਦਵਾਤੇ ਲਹੂ ... »
X
Quick Register
User Name:
Email:
Human Verification


UNP