ਅਸੀਂ ਮੰਗਾਗੇ ਦੁਆ

ਅਸੀਂ ਮੰਗਾਗੇ ਦੁਆ ਤੇਰੇ ਸ਼ਹਿਰ ਦੇ ਲਈ
ਜਿਥੇ ਪਬ ਧਰਿਆ ਰੂਹ ਨੂੰ ਸਕੂਨ ਮਿਲਦਾ
ਕਈ ਵਰੇ ਹੋ ਗਏ ਤੇਥੋ ਿਵਛਿੜਆਂ ਨੂੰ
ਦੀਪ ਇਨ੍ਹਾ ਹਵਾਵਾਂ ਚੋ ਹਲੇ ਵੀ ਤੇਰੇ ਹੋਣ ਦਾ ਸਬੂਤ ਮਿਲਦਾ


by kamaldeep aheer.
 

Arun Bhardwaj

-->> Rule-Breaker <<--
Ginni%20Singh.gif
 
Top