ਅਸੀਂ ਬੜੇ ਯਾਰਾਨੇ ਵੇਖ ਲਏ

harry22g_s

Member
ਅਸੀਂ ਰੱਜ ਗਏ ਹਾਂ ਯਾਰਾਂ ਤੋਂ
ਲੁਕ ਲੁਕ ਕੇ ਹੁੰਦੇ ਵਾਰਾਂ ਤੋਂ
ਮੋਢੇ ਤੇ ਰੱਖ ਕੇ ਹੋਰਾਂ ਦੇ...
ਜੋ ਲਾਉਣ ਿਨਸ਼ਾਨੇ ਵੇਖ ਲਏ
ਹੁਣ ਦੁਸ਼ਮਣੀਆ ਹੀ ਦੇ ਰੱਬਾ
ਅਸੀਂ ਬੜੇ ਯਾਰਾਨੇ ਵੇਖ ਲਏ......
 
Top