ਅਸੀਂ ਤਾਂ ਦੇਸੀ ਜੱਟ ਅਖਵਾਉਣੇ ਆਂ

Gill Saab

Yaar Malang
ਤੂੰ ਪਰੀਆਂ ਦੀ ਰਾਣੀ ਕੁੜੇ ਅਸੀਂ ਮਿੱਟੀ ਦੇ ਵਿੱਚ ਰਹਿਣੇ ਆਂ
ਤੂੰ ਪਾਉਂਦੀ branded ਟੋਪ ਜੀਨਜ਼ ਕੁੜੇ ਅਸੀਂ ਕੁੜਤੇ ਪਜਾਮੇ ਪਾਉਣੇ ਆਂ
ਤੂੰ ਘੁੰਮੇ audi ਵਿਚ ਕੁੜੇ ਅਸੀਂ cycle ਨਾਲ ਕੰਮ ਚਲਾਉਣੇ ਆਂ
ਤੂੰ ਖਾਵੇਂ ਪੀਜੇ ਬਰਗਰ ਕੁੜੇ ਅਸੀਂ ਆਚਾਰ ਨਾਲ ਰੋਟੀ ਖਾਣੇ ਆਂ
ਦੱਸ ਤੂੰ ਸਾਡੀ ਕਿਥੋਂ ਰੀਸ ਕਰ ਲੈ ਗੀ ਅਸੀਂ ਤਾਂ ਦੇਸੀ ਜੱਟ ਅਖਵਾਉਣੇ ਆਂ
 
Top