ਅਸੀਂ ਜ਼ਿਹਰ ਖਾ ਕੇ ਵੀ ਜੀਉਂਦੇ ਰਹੇ

RaviSandhu

SandhuBoyz.c0m
ਓਹ ਸਾਨੂੰ ਜ਼ਖਮ ਦਿੰਦੇ ਰਹੇ ਅਸੀਂ ਸੇਹਂਦੇ ਰਹੇ,
ਓਹ ਅੱਖਾਂ ਝੁਕਾਉਂਦੇ ਰਹੇ, ਸਾਡੀ ਨਜ਼ਰ ਇੰਤਜ਼ਾਰ ਕਰਦੀ ਰਹੀ।
ਓਹ ਹੱਸਦੇ ਰਹੇ ਸਾਨੂੰ ਸਾਹ ਮਿਲਦੇ ਰਹੇ,
ਓਹਨਾ ਦਾ ਦਿਲ ਧੜਕਦਾ ਰਿਹਾ, ਅਸੀਂ ਜ਼ਿਹਰ ਖਾ ਕੇ ਵੀ ਜੀਉਂਦੇ ਰਹੇ।
 

GREWAL BAI

Member
{ਓਹ ਹੱਸਦੇ ਰਹੇ ਸਾਨੂੰ ਸਾਹ ਮਿਲਦੇ ਰਹੇ,}
{ਓਹਨਾ ਦਾ ਦਿਲ ਧੜਕਦਾ ਰਿਹਾ, ਅਸੀਂ ਜ਼ਿਹਰ ਖਾ ਕੇ ਵੀ ਜੀਉਂਦੇ ਰਹੇ}

kaim aa
 
Top