ਅਸੀਂ ਕਬਰਾਂ ਨੂੰ ਜਾਂਦੇ ਹੋਏ ਰਾਹ ਵਰਗੇ

minder

Member
ਅਸੀਂ ਕੱਚਿਆ ਰਾਹਾਂ ਚ ਉੱਗੇ ਘਾਹ ਵਰਗੇ
ਅਸੀਂ ਸਿਵਿਆ ਚ ਤਪਦੀ ਸਵਾਹ ਵਰਗੇ
ਜਿਸ ਉੱਤੋਂ ਲੰ ਘਦੀ ਹਵਾ ਵੀ ਖੌਫ਼ ਖਾਵੇ
ਅਸੀਂ ਕਬਰਾਂ ਨੂੰ ਜਾਂਦੇ ਹੋਏ ਰਾਹ ਵਰਗੇ

unknown
 
Top