UNP

ਅਵੱਲੀ ਸਾਂਝ

Go Back   UNP > Poetry > Punjabi Poetry

UNP Register

 

 
Old 08-Apr-2012
GURJEET4EVRY1
 
ਅਵੱਲੀ ਸਾਂਝ

ਦਿਲ ਹੈ ਅੱਜ-ਕਲ ਉਦਾਸ ਜਿਹਾ ਪਰ ਮੈਂ ਮਗਰੂਰ ਵੀ ਹਾਂ
ਓਹ ਕੋਲ ਵੀ ਹੈ ਮੇਰੇ ਤੇ ਕੋਹਾਂ ਮੈਂ ਓਹਦੇ ਤੋਂ ਦੂਰ ਵੀ ਹਾਂ

ਅਵੱਲੀ ਹੀ ਸਾਂਝ ਹੈ ਮੇਰੀ ਤੇ ਉਸਦੀ
ਰੜਕ ਹਾਂ ਨਜ਼ਰ ਓਹਦੀ ਵਿਚ ਪਰ ਅਖਾਂ ਓਹਦੀਆਂ ਦਾ ਨੂਰ ਵੀ ਹਾਂ

ਪਾ ਲਿਆ ਹੈ ਆਹਲਣਾ ਇਸ਼ਕ਼ ਦਾ ਦਿਲ ਵਿਚ ਓਹਦੇ,

ਮੰਨਿਆ ਕਰ ਬੈਠਾ ਹਾਂ ਖਤਾ ਪਰ ਮੈਂ ਬੇ-ਕ਼ਸੂਰ ਵੀ ਹਾਂ


ਹੈ ਤਾਂ ਰ਼ਾਹ ਮੇਰਾ ਕੰਡਿਆਂ ਨਾਲ ਭਰਿਆ
ਪਰ ਕੁਝ ਓਹਦੇ ਤੇ ਜੋਰ ਨਹੀਂ ਤੇ ਕੁਝ ਦਿਲ ਹਥੋਂ ਮਜਬੂਰ ਵੀ ਹਾਂ

" ਗੁਰਜੀਤ " ਆ ਗਿਆ ਹੈ ਜਿੰਦਗੀ ਚ ਕਿਹੋ ਜਿਹਾ ਮੁਕਾਮ
ਸਾਹਮਣੇ ਦਿਸਦੀ ਹੈ ਮੰਜਿਲ , ਹੋਇਆ ਥਕ ਕੇ ਰ਼ਾਹ ਤੇ ਮੈਂ ਚੂਰ ਵੀ ਹਾਂ.....

 
Old 09-Apr-2012
VIP_FAKEER
 
Re: ਅਵੱਲੀ ਸਾਂਝ

nice ji

 
Old 10-Apr-2012
$hokeen J@tt
 
Re: ਅਵੱਲੀ ਸਾਂਝ

nice ji

 
Old 10-Apr-2012
#Bullet84
 
Re: ਅਵੱਲੀ ਸਾਂਝ


 
Old 12-Apr-2012
JobanJit Singh Dhillon
 
Re: ਅਵੱਲੀ ਸਾਂਝ

niceeeeeeeeeee

Post New Thread  Reply

« ਗ਼ਜ਼ਲ / ਜੁਦਾਈ | kamla karta munda pind da ni tu laa k chutte laare. »
X
Quick Register
User Name:
Email:
Human Verification


UNP