UNP

ਅਵਾਜ਼ਾਰ ਬੇਜ਼ਾਰ ਹੈ ਹੋਸ਼ ਕਰਦਾ

Go Back   UNP > Poetry > Punjabi Poetry

UNP Register

 

 
Old 1 Week Ago
BaBBu
 
ਅਵਾਜ਼ਾਰ ਬੇਜ਼ਾਰ ਹੈ ਹੋਸ਼ ਕਰਦਾ

ਅਵਾਜ਼ਾਰ ਬੇਜ਼ਾਰ ਹੈ ਹੋਸ਼ ਕਰਦਾ,
ਸਾਨੂੰ ਰਹਿਣ ਦੇ ਸਦਾ ਬੇ-ਹੋਸ਼ ਮੁੱਲਾਂ ।
ਚਖ਼ਚਖ਼ ਬੰਦ ਕਰ ਅਸਾਂ ਹੈ ਆਪ ਮੰਗਣੀ,
ਸਾਕੀ ਪਾਕ ਤੇ ਸਾਫ਼ ਨਿਰਦੋਸ਼ ਮੁੱਲਾਂ ।

ਫੰਦਾ ਫ਼ਿਕਰ ਦਾ ਜਜ਼ਬੇ ਦਾ ਗਲਾ ਘੁੱਟੇ,
ਜਦੋਂ ਆ ਜਾਈਏ ਵਿਚ ਹੋਸ਼ ਮੁੱਲਾਂ ।
ਕਦੇ ਵੇਲਾ ਕੁਵੇਲਾ 'ਤੇ ਵੇਖਿਆ ਕਰ,
ਕਿਸੇ ਵੇਲੇ 'ਤੇ ਰਹੋ ਖ਼ਮੋਸ਼ ਮੁੱਲਾਂ ।

Post New Thread  Reply

« ਮੁੱਲਾਂ ਸ਼ਰਾਬ ਤੇ ਨਹੀਂ ਪੀਂਦਾ | ਮਸਜਿਦ ਮੋਤੀਆਂ ਦੀ ਭਾਵੇਂ ਜੜੀ ਹੋਵੇ »
X
Quick Register
User Name:
Email:
Human Verification


UNP