ਅਰਜੋਈ

Tejjot

Elite
ਕਰਾਂ ਮੈਂ ਦਰਦਾਂ ਨੂੰ ਅਰਜੋਈ
ਯਾਦ ਉਹਦੀ ਕਰ ਦਿਉ ਮੋਈ
ਨਹੀਂ ਚਾਹੁੰਦਾ ਕੋਈ ਦਿਲ ਤੇ ਭਾਰ
ਭੁਲਾਉਣੀ ਚਾਹਵਾਂ ਉਹਦੀ ਨੁਹਾਰ
ਵੇਖ ਚੀਚੀ ਨੂੰ ਹੋਵੇ ਹਾਲ ਬੇਹਾਲ
ਛੱਲੇ ਬਾਝੋਂ ਹੁਣ ਕੱਟ ਰਿਹਾਂ ਸਾਲ @ਤੇਜੀ
 
Top