ਅਸੀਂ ਜ਼ਰਾ ਵੀ ਝਾਕ ਨਾ ਰੱਖਦੇ ਹੂਰਾਂ ਦੀ । ਕਰੀ ਖ਼ੁਸ਼ਾਮਦ ਜਾਂਦੀ ਨਾ ਮਗ਼ਰੂਰਾਂ ਦੀ । ਜੀਵਨ ਨੂੰ ਮੈਂ ਸਾਂਭ ਸਾਂਭ ਕੇ ਰੱਖਦਾ ਹਾਂ, ਮੇਰੇ ਕੋਲ ਅਮਾਨਤ ਇਹ ਮਜ਼ਦੂਰਾਂ ਦੀ ।